“ਖਾੜਕੂ ਸੰਘਰਸ਼ ਦੀ ਸਾਖੀ” ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਇੱਕ ਮਹੱਤਵਪੂਰਨ ਪੁਸਤਕ ਹੈ ਜੋ 1980 ਅਤੇ 1990 ਦੇ ਦਹਾਕੇ ਵਿੱਚ ਸਿੱਖ ਸੰਘਰਸ਼ ਦੇ ਅਣਜਾਣੇ ਅਤੇ ਅਣਗੌਲੇ ਯੋਧਿਆਂ ਅਤੇ ਸਿਦਕੀਆਂ ਦੀਆਂ ਕਹਾਣੀਆਂ ਨੂੰ ਉਜਾਗਰ ਕਰਦੀ ਹੈ। ਇਹ ਪੁਸਤਕ ਉਹਨਾਂ ਗੁੰਮਨਾਮ ਨਾਇਕਾਂ ਦੀਆਂ ਕਹਾਣੀਆਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਸੰਘਰਸ਼ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਪਰ ਜਿਨ੍ਹਾਂ ਦੀਆਂ ਕਹਾਣੀਆਂ ਅਕਸਰ ਅਣਜਾਣ ਰਹਿ ਗਈਆਂ।
ਇਸ ਪੁਸਤਕ ਵਿੱਚ ਉਹਨਾਂ ਸਿਦਕੀਆਂ ਅਤੇ ਯੋਧਿਆਂ ਦੀਆਂ ਕਹਾਣੀਆਂ ਸ਼ਾਮਲ ਹਨ ਜਿਨ੍ਹਾਂ ਨੇ ਸਿੰਘਾਂ ਲਈ ਠਾਹਰਾਂ ਦਾ ਪ੍ਰਬੰਧ ਕੀਤਾ, ਸੰਘਰਸ਼ ਦੀ ਚੜ੍ਹਦੀਕਲਾ ਦੀ ਪ੍ਰਥਾਏ ਅਰਦਾਸਾਂ ਕੀਤੀਆਂ, ਦਸਵੰਧ ਭੇਟ ਕੀਤੀ, ਕੀਮਤੀ ਜਾਣਕਾਰੀ ਦੇ ਬਦਲੇ ਤਸ਼ੱਦਦ ਝੱਲਿਆ ਅਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਇਹ ਪੁਸਤਕ ਉਹਨਾਂ ਦੇ ਉੱਚੇ ਕਿਰਦਾਰ ਅਤੇ ਅਮਲ ਨੂੰ ਸਨਮੁਖ ਪੇਸ਼ ਕਰਦੀ ਹੈ।
“Kharku Sangharsh Di Sakhi” offers an in-depth exploration of the Sikh armed struggle, highlighting the sacrifices and contributions of individuals who have been overlooked in mainstream narratives. Bhai Daljit Singh meticulously documents the stories of these unsung heroes, providing readers with a comprehensive understanding of the movement’s history and the challenges faced by its participants. The book serves as a valuable resource for those interested in the socio-political dynamics of the Sikh community during a tumultuous period.
Reviews
There are no reviews yet.